NCERT removes khalistani word from 12th class books: 12ਵੀਂ ਜਮਾਤ ਦੀ NCERT ਦੀ ਕਿਤਾਬ `ਚੋਂ ਹਟਾਇਆ ਗਿਆ `ਖਾਲਿਸਤਾਨੀ ਸ਼ਬਦ`, SGPC ਨੇ ਲਿਖੀ ਸੀ NCERT ਨੂੰ ਚਿੱਠੀ
May 31, 2023, 10:52 AM IST
NCERT removes khalistani word from 12th class books: NCERT ਦੀ 12ਵੀਂ ਜਮਾਤ ਦੀਆਂ ਕਿਤਾਬਾਂ 'ਚੋਂ 'ਖਾਲਿਸਤਾਨੀ ਸ਼ਬਦ ਹਟਾਇਆ ਗਿਆ ਹੈ। ਦਰਅਸਲ SGPC ਨੇ NCERT ਨੂੰ ਚਿੱਠੀ ਲਿਖੀ ਸੀ। SGPC ਵੱਲੋਂ ਕਿਤਾਬ 'ਚ ਅਨੰਦਪੁਰ ਸਾਹਿਬ ਮਤੇ ਬਾਰੇ ਇਤਰਾਜ਼ਯੋਗ ਕੰਟੈਂਟ ਨੂੰ ਲੈਕੇ ਚਿੱਠੀ ਲਿਖੀ ਗਈ ਸੀ। ਜਿਸ ਤੋਂ ਬਾਅਦ NCERT ਦੀ ਐਕਸਪਰਟ ਟੀਮ ਦੇ ਵਿਸ਼ਲੇਸ਼ਣ ਤੋਂ ਬਾਅਦ ਸ਼ਬਦ ਹਟਾਇਆ ਗਿਆ।