Neeru Bajwa: ਇਕ ਵਾਰ ਫਿਰ ਬੋਲਡ ਲੁਕ `ਚ ਨਜ਼ਰ ਆਈ ਨੀਰੂ ਬਾਜਵਾ, ਸ਼ੋਰਟ ਡਰੈੱਸ `ਚ ਦਿਖਾਈ ਆਪਣੀ ਕਾਤਲ ਅਦਾਵਾਂ
Jun 13, 2023, 14:26 PM IST
Neeru Bajwa: ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ 'ਚ ਆਪਣੀ ਪਛਾਣ ਸਾਬਤ ਕੀਤੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਆਪਣੀਆਂ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਰਹਿੰਦੀ। ਹਾਲ 'ਚ ਹੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੋਰਟ ਜਰਸੀ ਬੋਡੀਕੋਰਨ ਡਡਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸਨੂੰ ਵੇਖ ਕੇ ਫੈਨਜ਼ ਦੀਆਂ ਅਦਾਕਾਰਾ ਤੋਂ ਨਜਰਾਂ ਨਹੀਂ ਹੱਟ ਰਹੀਆਂ, ਤੁਸੀ ਵੀ ਵੇਖੋ..