ਨੀਰੂ ਬਾਜਵਾ ਦੇ ਇਸ ਫੋਟੋਸ਼ੂਟ ਨੇ ਕੀਤੇ ਪ੍ਰਸ਼ੰਸਕ ਦੀਵਾਨੇ

Mon, 12 Dec 2022-8:39 pm,

ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ 'ਚ ਆਪਣੀ ਪਛਾਣ ਸਾਬਤ ਕੀਤੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਆਪਣੀਆਂ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਰਹਿੰਦੀ। ਨੀਰੂ ਨੇ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਰੀਲ ਸਾਂਝਾ ਜਿਨੂੰ ਵੇਖਕੇ ਫੈਨਸ ਉਹਨਾਂ ਦੀ ਤਾਰੀਫ਼ ਕਰਨੋਂ ਨਹੀਂ ਰੁੱਕ ਰਹੇ। ਤੁਸੀ ਵੀ ਦੇਖੋ ਤੇ ਜਾਣੋ।

More videos

By continuing to use the site, you agree to the use of cookies. You can find out more by Tapping this link