Neeru Bajwa New Movie song: ਨੀਰੂ ਬਾਜਵਾ ਦੀ ਨਵੀਂ ਫਿਲਮ `ਸ਼ੁਕਰਾਨਾ` ਦਾ ਨਵਾਂ ਗੀਤ ਹੋਇਆ ਰਿਲੀਜ਼, ਸੁਣ ਕੇ ਰੂਹ ਹੋ ਜਾਵੇਗੀ ਖੁਸ਼

रिया बावा Wed, 18 Sep 2024-12:26 pm,

Neeru Bajwa New Punjabi Movie Shukrana song: ਨੀਰੂ ਬਾਜਵਾ ਇਸ ਸਮੇਂ ਆਪਣੀ ਨਵੀਂ ਫਿਲਮ 'ਸ਼ੁਕਰਾਨਾ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਹਾਲ ਹੀ ਵਿੱਚ ਹੁਣ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਨੀਰੂ ਬਾਜਵਾ ਦੇ ਨਾਲ ਜੱਸ ਬਾਜਵਾ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਨਾਂ 'Khat 'ਹੈ। ਦਰਅਸਲ ਇਸ ਗਾਣੇ ਵਿੱਚ ਨੀਰੂ ਤੇ ਜੱਸ ਬਾਜਵਾ ਦੀ ਕੈਮਿਸਟਰੀ ਚੰਗੀ ਲੱਗ ਰਹੀ ਹੈ। ਦੇਖੋ ਵੀਡੀਓ ਅਤੇ ਸੁਣੇ ਨਵਾਂ ਗੀਤ

More videos

By continuing to use the site, you agree to the use of cookies. You can find out more by Tapping this link