Neeru Bajwa and Satinder Sartaaj Video: ਜਲਦ ਆ ਰਹੀ ਹੈ ਸਤਿੰਦਰ ਤੇ ਨੀਰੂ ਦੀ ਨਵੀਂ ਫਿਲਮ `ਸ਼ਾਯਰ`, ਦੇਖੋ ਸੈੱਟ ਦੀ ਵੀਡੀਓ

रिया बावा Mon, 19 Feb 2024-2:26 pm,

Neeru Bajwa and Satinder Sartaaj Video: ਹਾਲ ਹੀ ਵਿੱਚ ਪੰਜਾਬੀ ਅਦਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਨਵੀਂ ਫਿਲਮ "ਸ਼ਾਯਰ" (shayar) ਜਲਦ ਸਿਨੇਮਾਘਰਾਂ ਵਿੱਚ ਆ ਰਹੀ ਹੈ। ਇਸ ਫਿਲਮ ਦੇ ਸੈੱਟ ਤੋਂ ਨੀਰੂ ਬਾਜਵਾ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਨੀਰੂ ਅਤੇ ਸਤਿੰਦਰ ਸਰਤਾਜ ਨੇ ਸਫ਼ੇਦ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਕਿਸੇ ਫਿਲਮ ਵਿੱਚ ਕਿਰਦਾਰ ਨਿਭਾਉੰਦੇ ਕਰਦੇ ਨਜ਼ਰ ਆ ਰਹੇ ਹਨ।

More videos

By continuing to use the site, you agree to the use of cookies. You can find out more by Tapping this link