ਬ੍ਲੈਕ ਸ਼ੋਰਟ ਡਰੈੱਸ `ਚ Neeru Bajwa ਨੇ ਬਣਾਈ ਇੰਸਟਾ ਰੀਲ, ਵੀਡੀਓ ਵੇਖ ਦਿਲ ਹਾਰ ਬੈਠੇ ਫੈਨਜ਼
May 06, 2023, 13:00 PM IST
ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ 'ਚ ਆਪਣੀ ਪਛਾਣ ਸਾਬਤ ਕੀਤੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਆਪਣੀਆਂ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਰਹਿੰਦੀ। ਹਾਲ 'ਚ ਹੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬ੍ਲੈਕ ਸ਼ੋਰਟ ਡ੍ਰੇਸ 'ਚ ਗੁਰ ਸਿੱਧੂ ਦੇ ਗਾਣੇ ਤੇ ਰੀਲ ਬਣਾਈ, ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ, ਤੁਸੀ ਵੀ ਵੇਖੋ..