Neha Sharma Video: ਨੇਹਾ ਸ਼ਰਮਾ ਤੇ ਆਇਸ਼ਾ ਸ਼ਰਮਾ ਦੀ ਵੀਡੀਓ ਵਾਇਰਲ; ਪ੍ਰਸ਼ੰਸਕ ਕਰ ਰਹੇ ਹਨ ਕਾਫੀ ਤਾਰੀਫ਼
ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਨੂੰ ਆਪਣੀ ਭੈਣ ਆਇਸ਼ਾ ਸ਼ਰਮਾ ਨਾਲ ਜਿਮ ਦੇ ਬਾਹਰ ਨਜ਼ਰ ਆਈ। ਦੋਵੇਂ ਭੈਣਾਂ ਨੇ ਜਿਮ ਦੇ ਬਾਹਰ ਕੈਮਰੇ ਅੱਗੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ। ਨੇਹਾ ਸ਼ਰਮਾ ਅਕਸਰ ਫਿਟਨੈੱਸ ਨਾਲ ਜੁੜੀਆਂ ਪੋਸਟਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਮੀਡੀਆ ਨੂੰ ਨੇਹਾ ਸ਼ਰਮਾ ਦਾ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।