Nepal Landslide: ਨੇਪਾਲ `ਚ ਜ਼ਮੀਨ ਖਿਸਕਣ ਕਾਰਨ 63 ਯਾਤਰੀਆਂ ਨਾਲ ਭਰੀਆਂ 2 ਬੱਸਾਂ ਨਦੀ `ਚ ਡੁੱਬੀਆਂ
रिया बावा Fri, 12 Jul 2024-9:39 am,
Nepal Landslide:ਨੇਪਾਲ ਵਿੱਚ ਖ਼ਰਾਬ ਮੌਸਮ ਕਾਰਨ ਭਾਰੀ ਜ਼ਮੀਨ ਖਿਸਕਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਧ ਨੇਪਾਲ 'ਚ ਮਦਨ-ਅਸ਼ੀਰਤਾ ਹਾਈਵੇ 'ਤੇ ਅੱਜ ਸਵੇਰੇ ਜ਼ਮੀਨ ਖਿਸਕਣ ਕਾਰਨ ਕਰੀਬ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਡਿੱਗ ਗਈਆਂ। ਇਸ ਨਾਲ ਹੜਕੰਪ ਮਚ ਗਿਆ ਹੈ। ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।