Punjab News: ਪੰਜਾਬ `ਚ ਪਹਿਲੀ ਵਾਰ ਬਣੇਗਾ AAP ਦਾ ਮੇਅਰ, ਨਗਰ ਨਿਗਮ ਮੋਗਾ ਦੇ ਨਵੇਂ ਮੇਅਰ ਦਾ ਹੋਵੇਗਾ ਐਲਾਨ
Jul 04, 2023, 12:13 PM IST
Punjab News: ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ 50 ਵਿਚੋਂ 41 ਵੋਟਾਂ ਪਈਆਂ ਹਨ ਅਤੇ ਕਾਂਗਰਸੀ ਮੇਅਰ ਨਿਤੀਕਾ ਭੱਲਾ ਦੇ ਹੱਕ ਵਿੱਚ 6 ਕੌਂਸਲਰ ਭੁਗਤੇ ਹਨ, ਪੂਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..