ਨਵੇਂ ਸੰਸਦ ਭਵਨ ਦੇ ਉਦਘਾਟਨ `ਤੇ ਭਖੀ ਸਿਆਸਤ, AAP, TMC ਤੇ CPI ਪਾਰਟੀ ਕਰੇਗੀ ਵਿਰੋਧ
May 24, 2023, 10:39 AM IST
ਨਵੇਂ ਸੰਸਦ ਭਵਨ ਦੇ ਉਦਘਾਟਨ ਤੇ ਸਿਆਸਤ ਭਖ ਚੁੱਕੀ ਹੈ। ਕਾਂਗਰਸ, ਆਮ ਆਦਮੀ ਪਾਰਟੀ, ਟੀ ਐਮ ਸੀ ਤੇ ਸੀ ਪੀ ਆਈ ਪਾਰਟੀ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਵਿਰੋਧ ਕਰੇਗੀ। ਨਵੇਂ ਸੰਸਦ ਭਵਨ ਦਾ ਉਦਘਾਟਨ ਕੁਝ ਦਿਨਾਂ 'ਚ ਹੋਵੇਗਾ ਤੇ ਇਸ ਦੇ ਸੰਬੰਧੀ ਵਿਰੋਧ ਦੀ ਅੱਗ ਜ਼ਰੂਰ ਵੇਖਣ ਨੂੰ ਮਿਲੇਗੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..