Om Birla New Speaker: ਪੀਐਮ ਮੋਦੀ ਅਤੇ ਰਾਹੁਲ ਗਾਂਧੀ ਨੇ ਬਣੇ ਸਪੀਕਰ ਓਮ ਬਿਰਲਾ ਨੂੰ ਸੀਟ ਤੱਕ ਲੈ ਕੇ ਗਏ

ਮਨਪ੍ਰੀਤ ਸਿੰਘ Wed, 26 Jun 2024-12:26 pm,

Om Birla New Speaker: ਓਮ ਬਿਰਲਾ ਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਸਦਨ ਦੇ ਨੇਤਾ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਨ੍ਹਾਂ ਨੂੰ ਸਪੀਕਰ ਦੀ ਸੀਟ 'ਤੇ ਲੈ ਗਏ। ਓਮ ਬਿਰਲਾ ਦੇ ਸੀਟ 'ਤੇ ਪਹੁੰਚਣ 'ਤੇ ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੇ ਕਿਹਾ ਕਿ ਇਹ ਤੁਹਾਡੀ ਕੁਰਸੀ ਹੈ, ਤੁਹਾਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ।

More videos

By continuing to use the site, you agree to the use of cookies. You can find out more by Tapping this link