Flood Situation In Punjab: ਫਾਜ਼ਿਲਕਾ ਦੇ ਸਰਹੱਦੀ ਇਲਾਕੇ ਪਿੰਡ ਰਾਮ ਸਿੰਘ ਵਾਲੀ ਭੈਣੀ ਵਿਖੇ ਟੁੱਟਿਆ ਬੰਨ੍ਹ, ਖੇਤਾਂ `ਚ ਦਾਖਲ ਹੋਇਆ ਪਾਣੀ
Jul 14, 2023, 16:35 PM IST
Flood Situation In Punjab: ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਲਗਾਤਾਰ ਸਤਲੁਜ ਅਪਣਾ ਕਹਿਰ ਦਿਖਾ ਰਿਹਾ ਹੈ। ਸਤਲੁਜ ਦੇ ਵਿੱਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਹੁਣ ਪਿੰਡ ਰਾਮ ਸਿੰਘ ਵਾਲੀ ਭੈਣੀ ਨੇੜੇ ਫਿਰਨੀ ਦੇ ਪੁੱਲ ਥੱਲੇ ਲਾਇਆ ਬੰਨ੍ਹ ਟੁੱਟ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਹਜ਼ਾਰਾ ਏਕੜ ਫਸਲ ਬਰਬਾਦ ਹੋ ਜਾਵੇਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਰਫਤਾਰ ਇਸ ਕਦਰ ਤੇਜ਼ ਹੈ ਕਿ ਇਸ ਨੂੰ ਬੰਨਿਆ ਵੀ ਨਹੀਂ ਜਾ ਸਕਦਾ, ਵੀਡੀਓ ਵੇਖੋ ਤੇ ਜਾਣੋ..