Nia Sharma Birthday Video: ਦੇਖੋ ਨੀਆ ਸ਼ਰਮਾ ਨੇ ਕਿਵੇਂ ਮਨਾਇਆ ਆਪਣਾ ਜਨਮ ਦਿਨ, ਵੀਡੀਓ ਵਿੱਚ ਦਿਖਿਆ ਅਦਾਕਾਰਾ ਦਾ ਬੋਲਡ ਲੁੱਕ
Nia Sharma Birthday Video: ਟੀਵੀ ਅਦਾਕਾਰਾ ਨੀਆ ਸ਼ਰਮਾ ਇੰਨੀਂ ਦਿਨੀ ਖੂਬ ਲਾਈਮਲਾਈਟ 'ਚ ਹੈ। ਨੀਆ ਸ਼ਰਮਾ ਦਾ ਕੱਲ੍ਹ ਜਨਮ ਦਿਨ ਸੀ ਅਤੇ ਇਸ ਦੌਰਾਨ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਨੀਆ ਸ਼ਰਮਾ ਨੇ ਜਨਮ ਦਿਨ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ।