Mohali News: ਫਿਲਮ ਦੀ ਸ਼ੂਟਿੰਗ ਰੁਕਵਾਉਣ ਵਾਲਾ ਨਹਿੰਗ ਸਿੰਘ ਸ਼ਰਾਬ ਦੇ ਨਸ਼ੇ `ਚ ਗ਼ਰੀਬ ਦੀ ਤੋੜ ਰਿਹਾ ਸੀ ਝੁੱਗੀ; ਦੇਖੋ ਪੂਰੀ ਵੀਡੀਓ
Mohali News: ਖਰੜ ਦੇ ਘੜੂੰਆਂ ਵਿੱਚ ਚੱਲ ਰਹੀ ਉਡਾਰੀਆ ਸੀਰੀਅਲ ਦੀ ਸ਼ੂਟਿੰਗ ਵਿੱਚ ਜਿਹੜੇ ਨਹਿੰਗ ਸਿੰਘ ਸ਼ੂਟਿੰਗ ਰੋਕਣ ਲਈ ਪੁੱਜੇ ਸਨ। ਦੋ ਦਿਨ ਬਾਅਦ ਹੀ ਪੰਜਾਬੀ ਅਦਾਕਾਰ ਮਲਕੀਤ ਰੌਣੀ ਨੇ ਉਸੇ ਨਹਿੰਗ ਸਿੰਘ ਨੂੰ ਸ਼ਰਾਬੀ ਹਾਲਤ ਵਿੱਚ ਇੱਕ ਗਰੀਬ ਦੀ ਝੁੱਗੀ ਤੋੜਦੇ ਹੋਏ ਨੂੰ ਕਾਬੂ ਕੀਤਾ ਹੈ।