Nimrat khaira Latest Video: ਨਿਮਰਤ ਖਹਿਰਾ ਨੇ ਵੀਡੀਓ ਸ਼ੇਅਰ ਕਰਕੇ ਦਿਖਾਇਆ ਵੱਖਰਾ ਅੰਦਾਜ਼, ਲੁੱਕ ਦੇਖ ਫੈਨਜ਼ ਹੋਏ ਖੁਸ਼

रिया बावा Mon, 18 Sep 2023-1:39 pm,

Nimrat khaira Latest Video: ਪੰਜਾਬੀ ਸਿੰਗਰ ਤੇ ਅਭਿਨੇਤਰੀ ਨਿਮਰਤ ਖਹਿਰਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ।ਇਸ ਵੀਡੀਓ ਵਿੱਚ ਹਲਕੇ ਬਰਾਊਨ ਰੰਗ ਦੀ ਪ੍ਰੋਫੈਸ਼ਨਲ ਡਰੈੱਸ ਪਾਈ ਹੋਈ ਹੈ। ਉਸ ਨੇ ਆਪਣੇ ਲੁੱਕ ਨੂੰ ਹੈਵੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link