Nimrat Khaira ਦੇ ਇਸ Cute ਵੀਡੀਓ ਦੇ ਦੀਵਾਨੇ ਹੋਏ ਫੈਨਜ਼..
Nov 23, 2022, 00:42 AM IST
ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਆਪਣੇ ਪੰਜਾਬੀ ਗਾਣਿਆਂ ਲਈ ਕਾਫ਼ੀ ਮਸ਼ਹੂਰ ਹਨ। ਨਿਮਰਤ ਖਹਿਰਾ ਨੇ ਹਮੇਸ਼ਾ ਹੀ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਗਾਇਕ ਹਮੇਸ਼ਾ ਆਪਣੇ ਫੈਨਜ਼ ਨੂੰ ਆਪਣੇ ਗੀਤਾਂ ਵਿੱਚ ਗਲੈਮਰਸ ਸੂਟ ਜਾਂ ਰੀਲਾਂ ਨਾਲ ਅਪਡੇਟ ਕਰਦੀ ਹੈ। ਵੇਖੋ ਨਿਮਰਤ ਦਾ ਇਹ ਪਿਆਰਾ ਵੀਡੀਓ।