Dance Viral Video: ਜਦ ਨਿੱਕੀ ਬੱਚੀ ਨੇ ਕਿਹਾ ਸੂਟ ਕਰਾਂ order ਮੈਂ online ਵੇ, ਆਪਣੇ ਡਾਂਸ ਨਾਲ ਸਭ ਨੂੰ ਕਿੱਤਾ ਮਦਹੋਸ਼....

Thu, 01 Sep 2022-9:26 pm,

Dance Viral Video: ਇਸ ਵੀਡੀਓ ਵਿਚ ਇਕ ਨਿੱਕੀ ਬੱਚੀ ਨਿਮਰਤ ਖਹਿਰਾ ਅਤੇ ਅੰਮ੍ਰਿਤ ਮਾਨ ਦੇ ਗਾਣੇ 'Sira E Hou'ਤੇ ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਜਿੰਨੇ ਸਾਰਿਆਂ ਦਾ ਦਿਲ ਜਿੱਤ ਲਿਆ।ਵੀਡੀਓ ਦੇਖ ਦਰਸ਼ਕ ਕੁੜੀ ਦੀ ਪ੍ਰਸ਼ੰਸਾ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link