Nitin Gadkari News: ਮੰਚ `ਤੇ ਬੇਹੋਸ਼ ਹੋਏ ਨਿਤਿਨ ਗਡਕਰੀ; ਯਵਤਮਾਲ `ਚ ਰੈਲੀ ਨੂੰ ਕਰ ਰਹੇ ਸਨ ਸੰਬੋਧਨ
Nitin Gadkari News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯਵਤਮਾਲ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੰਚ ਉਤੇ ਬੇਹੋਸ਼ ਹੋ ਗਏ। ਮੰਚ ਉਤੇ ਡਿੱਗਣ ਤੋਂ ਬਾਅਦ ਕੁਝ ਵਰਕਰ ਉਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਲੈ ਗਏ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।