FIFA World Cup 2022 `ਚ ਮੋਰੱਕੋ ਦੀ ਜਿੱਤ `ਤੇ ਨੱਚੀ ਨੌਰਾ ਫ਼ਤੇਹੀ, ਵੇਖੋ ਵੀਡੀਓ

Dec 07, 2022, 18:13 PM IST

Nora Fatehi dances after Morocco wins against Spain in FIFA World Cup 2022: FIFA World Cup 2022 'ਚ ਸਪੇਨ ਦੇ ਖਿਲਾਫ ਪੈਨਲਟੀ ਸ਼ੂਟਆਉਟ 'ਚ ਜਿੱਤ ਹਾਸਿਲ ਕਰਕੇ ਮੋਰੱਕੋ ਨੇ ਕੁਆਟਰਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ ਅਤੇ ਇਸ ਜਿੱਤ ਦੇ ਜਸ਼ਨ ਵਿੱਚ 'ਤੇ ਨੌਰਾ ਫ਼ਤੇਹੀ (Nora Fatehi) ਨੱਚਦੀ ਟੱਪਦੀ ਨਜ਼ਰ ਆਈ।

More videos

By continuing to use the site, you agree to the use of cookies. You can find out more by Tapping this link