ਫੀਫਾ ਵਿਸ਼ਵ ਕੱਪ 2022 ਦੇ ਸਮਾਪਤੀ ਸਮਾਰੋਹ `ਚ Nora Fatehi ਦੀ ਇਹਨਾਂ ਅਦਾਵਾਂ ਨੇ ਕੀਤੇ ਫੈਨਜ਼ ਦੀਵਾਨੇ
Dec 20, 2022, 23:13 PM IST
ਇਸ ਵੀਡੀਓ 'ਚ ਨੋਰਾ ਚਮਕਦਾਰ ਕਾਲੇ ਪਹਿਰਾਵੇ ਵਿੱਚ ਬਹੁਤ ਹੌਟ ਅਤੇ ਖੂਬਸੂਰਤ ਲੱਗ ਰਹੀ ਹੈ। ਨੌਰਾ ਨੇ ਹਾਲ 'ਚ ਹੀ ਅੰਗਰੇਜ਼ੀ ਅਤੇ ਹਿੰਦੀ ਵਿੱਚ ਫੀਫਾ ਦਾ ਗੀਤ ਪੇਸ਼ ਕੀਤਾ ਅਤੇ ਕਈ ਬੈਕਅੱਪ ਡਾਂਸਰਾਂ ਨਾਲ ਗਾਣਾ ਗਾਉਂਦੇ ਹੋਏ, ਨੱਚਦੇ ਹੋਏ ਪਰਫੋਰਮ ਕੀਤਾ।ਨੌਰਾ ਦੇ ਪ੍ਰਦਰਸ਼ਨ ਦਾ ਇੱਕ ਵੀਡੀਓ ਫੀਫਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵੀ ਸਾਂਝਾ ਕੀਤਾ।