Nuh Haryana News: ਹਰਿਆਣਾ `ਚ ਹੰਗਾਮਾ, ਨੂੰਹ `ਚ ਸ਼ੋਭਾਯਾਤਰਾ ਦੌਰਾਨ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਸਖਤ
Aug 01, 2023, 11:39 AM IST
Nuh Haryana News: ਹਰਿਆਣਾ ਦੇ ਨੂੰਹ 'ਚ ਸ਼ੋਭਾਯਾਤਰਾ ਦੌਰਾਨ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਸਖਤ ਹੁੰਦਾ ਨਜਰ ਆ ਰਿਹਾ ਹੈ। ਜ਼ਿਲ੍ਹੇ ਦੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਇੰਟਰਨੇਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਤੇ ਮਿਲਿਟ੍ਰੀ ਫੋਰਸ ਤੈਨਾਤ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..