Nuh Violence: ਨੂੰਹ ਹਿੰਸਾ ਦਾ ਪੰਜਾਬ ਨਾਲ ਕੀ ਕੁਨੈਕਸ਼ਨ?
Aug 03, 2023, 12:52 PM IST
Nuh Violence: ਨੂੰਹ 'ਚ ਵਾਪਰੀ ਹਿੰਸਕ ਘਟਨਾ ਨਾਲ ਜੁੜਿਆ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਹਰਿਆਣਾ ਦੇ ਨੂੰਹ 'ਚ ਵਾਪਰੀ ਹਿੰਸਾ ਦਾ ਪੰਜਾਬ ਨਾਲ ਕੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ PB 31 ਨੰਬਰ ਪਲੇਟ ਦੀ ਇਕ ਗੱਡੀ ਨਜ਼ਰ ਆਈ ਹੈ, ਪੂਰੀ ਜਾਣਕਾਰੀ ਲਈ ਵੇਖੋ ਵੀਡੀਓ..