Manu Bhaker At Amritsar: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਓਲੰਪੀਅਨ ਮਨੂ ਬਾਕਰ, ਵੇਖੋ ਵੀਡੀਓ
Manu Bhaker At Amritsar: ਓਲੰਪੀਅਨ ਮਨੂ ਬਾਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਮਨੂ ਬਾਕਰ ਨੇ ਕਿਹਾ ''ਇਹ ਉਹ ਸਥਾਨ ਹੈ ਜਿੱਥੇ ਹਰ ਇੱਕ ਅਰਦਾਸ ਹੁੰਦੀ ਪੂਰੀ।'' ਬੀਤੇ ਦਿਨੀ ਮਨੂ ਭਾਕਰ ਅਤੇ ਉਸ ਦੇ ਪਰਿਵਾਰਕ ਮੈਂਬਰ ਸਮਾਰੋਹ ਦੇਖਣ ਲਈ ਅੱਜ ਵਾਹਘਾ ਬਾਰਡਰ ਪਹੁੰਚੇ ਸੀ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿ ਉਹ ਇਕ ਵਾਰ ਵਾਹਘਾ ਬਾਰਡਰ 'ਤੇ ਆ ਕੇ ਆਪਣੇ ਜਵਾਨਾਂ ਦੀ ਪਰੇਡ ਦੇਖਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ।