Sara Gurpal News: ਕਰਨ ਔਜਲਾ ਦੇ ਗੀਤ `ਚੁੰਨੀ ਮੇਰੀ ਰੰਗ ਦੇ ਲਲਾਰੀਆਂ` `ਤੇ ਸਾਰਾ ਗੁਰਪਾਲ ਨੇ ਪਾਇਆ ਗਿੱਧਾ

ਰਵਿੰਦਰ ਸਿੰਘ Thu, 14 Sep 2023-9:26 pm,

Sara Gurpal News: ਪਾਲੀਵੁੱਡ ਵਿੱਚ ਸਾਰਾ ਗੁਰਪਾਲ ਖੂਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਦੀ ਸ਼ੋਸਲ ਮੀਡੀਆ ਉਤੇ ਕਾਫੀ ਵੱਡੀ ਫੈਨ ਫਾਲੋਇੰਗ ਹੈ, ਜੋ ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਸਾਰਾ ਇੰਸਟਾਗ੍ਰਾਮ ਉਤੇ ਕਾਫੀ ਜ਼ਿਆਦਾ ਐਕਟਿਵ ਹੈ। ਸਾਰਾ ਇੰਨੀਂ ਦਿਨੀਂ ਸਿਤਾਰਿਆਂ ਦੀ ਪਸੰਦ ਦੀ ਜਗ੍ਹਾਂ ਮਾਲਦੀਵ ਗਈ ਹੋਈ ਹੈ, ਜਿਥੋਂ ਅਦਾਕਾਰਾ ਨੇ ਵੀਡੀਓਜ਼ ਸਾਂਝੀ ਕੀਤੀ। ਇਸ ਵੀਡੀਓ ਵਿੱਚ ਉਹ ਇੱਕ ਸਮੁੰਦਰ ਉਤੇ ਬਣੇ ਲੱਕੜੀ ਦੇ ਪੁਲ ਉਤੇ ਕਰਨ ਔਜਲਾ ਦੇ ਗੀਤ ਲਲਾਰੀਆਂ ਉਤੇ ਗਿੱਧਾ ਪਾ ਰਹੀ ਹੈ। ਸਾਰਾ ਦੀ ਇਸ ਵੀਡੀਓ ਉਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀ ਕਿਰਿਆ ਦੇ ਰਹੇ ਹਨ।

More videos

By continuing to use the site, you agree to the use of cookies. You can find out more by Tapping this link