ਆਪਰੇਸ਼ਨ ਸਾਈਕਲੋਨ: ਮੁੰਬਈ ਦੀ ਉਹ ਕਾਲੀ ਰਾਤ, ਜਦੋਂ ਦਹਿਸ਼ਤਗਰਦੀ ਮੁਠਭੇੜ ਵਿਚਕਾਰ ਡਟਿਆ ਰਿਹਾ ਜ਼ੀ ਮੀਡੀਆ

Thu, 25 Nov 2021-11:36 pm,

ਅੱਜ ਦੇ ਹੀ ਦਿਨ ਮਤਲਬ ਕਿ 26 ਨਵੰਬਰ 2008 ਨੂੰ ਲਸ਼ਕਰ-ਏ-ਤੋਏਬਾ ਦੇ 10 ਦਹਿਸ਼ਤਗਰਦਾਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ. ਇੱਕ ਢੰਗ ਨਾਲ ਮੁੰਬਈ ਕਰੀਬ 60 ਘੰਟਿਆਂ ਤੱਕ ਬੰਧਕ ਬਣ ਚੁੱਕੀ ਸੀ. ਸੰਕਟ ਦੀ ਇਸ ਘੜੀ 'ਚ ਜਿੱਥੇ ਸੁਰੱਖਿਆ ਬਲਾਂ ਨੇ ਮੁੰਬਈ ਨੂੰ ਅਜ਼ਾਦ ਕਰਵਾਇਆ. ਤਾਂ ਉੱਥੇ ਹੀ ਜ਼ੀ ਮੀਡੀਆ ਵੀ ਆਪਣੇ ਫਰਜ਼ ਲਈ ਲਗਾਤਾਰ ਡਟਿਆ ਰਿਹਾ. ਮੁੰਬਈ ਦਹਿਸ਼ਤਗਰਦੀ ਹਮਲੇ ਦੀ ਪੂਰੀ ਕਹਾਣੀ, ਦੋਖੇ 'ਆਪਰੇਸ਼ਨ ਸਾਈਕਲੋਨ' ਦਲੀਪ ਤਿਵਾਰੀ ਦੇ ਨਾਲ.

More videos

By continuing to use the site, you agree to the use of cookies. You can find out more by Tapping this link