Pakistan twitter account ban in India: ਤੀਜੀ ਵਾਰ ਭਾਰਤ `ਚ ਬੈਨ ਹੋਇਆ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ
Mar 30, 2023, 11:26 AM IST
Pakistan twitter account ban in India: ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਤੇ ਪਾਬੰਦੀ ਲਗਾਈ ਹੈ। @GovtofPakistan ਅਕਾਊਂਟ ਦਾ ਪੇਜ ਫਿਲਹਾਲ ਟਵਿੱਟਰ ਦੁਆਰਾ 'ਰੋਕਿਆ' ਗਿਆ ਹੈ। ਪੇਜ ਵਿੱਚ ਲਿਖਿਆ ਹੈ ਕਿ ਇੱਕ 'ਕਾਨੂੰਨੀ ਮੰਗ' ਕਾਰਨ ਅਕਾਊਂਟ ਨੂੰ ਬਲੌਕ ਕੀਤਾ ਗਿਆ ਹੈ। ਇਹ ਕਥਿਤ ਤੌਰ 'ਤੇ ਤੀਜੀ ਵਾਰ ਹੈ ਜਦੋਂ ਭਾਰਤ 'ਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਉਂਟ ਤੇ ਪਾਬੰਦੀ ਲਗਾਈ ਗਈ ਹੈ, ਵੀਡੀਓ ਵੇਖੋ ਤੇ ਜਾਣੋ...