ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਬੇਅਦਬੀ ਘਟਨਾ ਦੀ ਵੀਡੀਓ ਵਾਈਰਲ
Oct 03, 2022, 11:39 AM IST
ਜਾਣਕਾਰੀ ਮੁਤਾਬਕ ਪਾਕਿਸਤਨ ਦੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਜੁੱਤੀਆਂ ਪੇ ਕੇ ਗੁਰੂ ਘਰ ਵਿੱਚ ਤੁਰਦੇ ਫਿਰਦੇ ਨਜ਼ਰ ਆਏ ਇਸ ਨੂੰ ਦੇਖ ਕੇ ਇੱਕ ਵਿਅਕਤੀ ਵੱਲੋਂ ਇਹਨਾਂ ਦੀ ਵੀਡੀਓ ਬਣਾਈ ਗਈ ਵੀਡੀਓ ਵਾਈਰਲ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਵਿੱਚ ਇਸ ਘਟਨਾ ਦਾ ਰੋਸ ਪਾਇਆ ਜਾ ਰਿਹਾ ਤੇ ਮੁਸਲਿਮ ਕਲਾਕਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ