Pakistan News: ਪਾਕਿਸਤਾਨ ਤੋਂ ਪਾਣੀ ਰਾਹੀਂ ਤੈਰਦੀ ਹੋਈ ਭਾਰਤ ਆਈ ਇੱਕ ਵਿਅਕਤੀ ਦੀ ਲਾਸ਼
Aug 12, 2023, 14:26 PM IST
Pakistan Flood News: ਪਿਛਲੇ ਮਹੀਨੇ ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਅਤੇ ਇਸ ਦੌਰਾਨ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਡਰੋਨ ਜਾਂ ਹੈਰੋਇਨ ਨਹੀਂ ਸਗੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ।