ਗੁਰਦਸਪੂਰ `ਚ ਮੁੜ ਤੋਂ ਵੇਖਿਆ ਗਿਆ pakistani drone, BSF ਜਵਾਨਾਂ ਵਲੋਂ ਡਰੋਨ ਤੇ ਕੀਤੀ ਗਈ ਫਾਇਰਿੰਗ
Feb 09, 2023, 11:26 AM IST
ਪੰਜਾਬ 'ਚ ਗੁਰਦਸਪੂਰ ਵਿਖੇ ਮੁੜ ਤੋਂ ਪਾਕਿਸਤਾਨੀ ਡਰੋਨ ਵੇਖਿਆ ਗਿਆ ਹੈ। ਬੀਤੀ ਰਾਤ 9:45 ਦੇ ਕਰੀਬ ਜ਼ਿਲੇ ਗੁਰਦਾਸਪੁਰ ਅਧੀਨ ਕਰੀਬ 20 ਸੈਕਿੰਡ ਤਕ ਸਰਹੱਦ ਦੇ ਅੰਦਰ ਭਾਰਤ ਵਾਲੇ ਪਾਸੇ ਪੈਂਦੀ ਬੀਓਪੀ ਆਦੀਆਂ ਵਿਖੇ ਘੁੰਮਦੇ ਡਰੋਨ ਨੂੰ ਵੇਖਿਆ ਗਿਆ। ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਤੇ ਫਿਰ ਡਰੋਨ ਮੁੜ ਵਾਪਸ ਪਕਿਸਤਾਨ ਗਿਆ।