ਭਾਰਤ-ਪਾਕਿ ਸਰਹੱਦ `ਤੇ ਪਾਕਿ ਦੀ `ਨਾਪਾਕ` ਸਾਜ਼ਿਸ਼ਾਂ ਜਾਰੀ, ਬੀਤੀ ਰਾਤ ਮੁੜ ਗੁਰਦਾਸਪੁਰ `ਚ ਵਿਖਿਆ ਪਾਕਿਸਤਾਨੀ ਡ੍ਰੋਨ

Thu, 20 Apr 2023-2:13 pm,

ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨ ਦੀ 'ਨਾਪਾਕ' ਸਾਜ਼ਿਸ਼ਾਂ ਜਾਰੀ ਹਨ। ਖ਼ਬਰ ਗੁਰਦਾਸਪੁਰ ਤੋਂ ਹੈ, ਜਿੱਥੇ ਬੀਤੀ ਰਾਤ ਮੁੜ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ। ਬੀ.ਐਸ.ਐਫ ਜਵਾਨਾਂ ਨੇ ਡ੍ਰੋਨ ਤੇ 3 ਰਾਉਂਡ ਫਾਇਰ ਦੇ ਵੀ ਕੀਤੇ ਹਨ। ਗੌਰਤਲਬ ਹੈ ਕਿ ਲਗਾਤਾਰ ਸਰਹੱਦੀ ਇਲਾਕਿਆਂ 'ਚ ਡ੍ਰੋਨ ਗਤੀਵਿਧੀਆਂ 'ਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅਕਸਰ ਹੀ ਡ੍ਰੋਨ ਦੇ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਪਾਸੇ ਹਥਿਆਰਾਂ ਤੇ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ, ਵੀਡੀਓ ਵੇਖੋ ਤੇ ਜਾਣੋ ...

More videos

By continuing to use the site, you agree to the use of cookies. You can find out more by Tapping this link