Amritsar news today video: ਭਾਰਤ-ਪਾਕਿ ਸਰਹੱਦ `ਤੇ ਮੁੜ ਵਿਖਿਆ ਪਾਕਿਸਤਾਨੀ ਡਰੋਨ, BSF ਨੇ ਡਰੋਨ ਤੇ ਕੀਤੀ ਫਾਇਰਿੰਗ
May 17, 2023, 11:13 AM IST
Amritsar news today video: ਅੰਮ੍ਰਿਤਸਰ 'ਚ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਡਰੋਨ ਵੇਖਿਆ ਗਿਆ ਹੈ। ਬੀਐਸਐਫ ਨੇ ਡਰੋਨ ਤੇ ਫਾਇਰਿੰਗ ਵੀ ਕੀਤੀ ਹੈ। ਸਰਚ ਦੌਰਾਨ ਦੋ ਪੈਕੇਟ ਹੀਰੋਇਨ ਬਰਾਮਦ ਹੋਈ ਹੈ। ਦੱਸ ਦਈਏ ਕਿ ਲਗਾਤਾਰ ਪਾਕਿਸਤਾਨ ਦੀਆਂ ਇਹਨਾਂ ਹਰਕਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ।