Viral Video: ਛੱਡੋ ਮੈਚ-ਮੈਚ , ICC ਦੇ ਰੂਮ ਚੋਂ Trophy ਉਡਾਕੇ ਪਾਕਿਸਤਾਨ ਲੈ ਆਓ, ਹੁਣ ਏਹਿ ਹੈ ਇੱਕ ਆਖ਼ਿਰੀ option - ਫੈਨ ਦੀ Babar Azam ਨੂੰ ਅਪੀਲ..
Nov 06, 2022, 00:00 AM IST
Viral Video: ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਇਕ ਪਾਕਿਸਤਾਨੀ ਫੈਨ Babar Azam ਨੂੰ ਇੱਚ ਦੇ ਰੂਮ ਚੋਂ Trophy ਚੁਰਾਣ ਦੀ ਮੰਗ ਕਰ ਰਿਹਾ ਹੈ, ਵੀਡੀਓ ਦੇਖੋ ਤੇ ਜਾਣੋ..