Ludhiana Video: ਪਾਕਿਸਤਾਨ ਜਾ ਰਹੀ ਔਰਤ ਨੇ ਲੁਧਿਆਣਾ ਦੇ ਸਿਵਲ ਹਸਪਤਾਲ `ਚ ਬੱਚੀ ਨੂੰ ਦਿੱਤਾ ਜਨਮ
Ludhiana Video: ਪਾਕਿਸਤਾਨ ਜਾ ਰਹੀ ਮਹਿਲਾ ਨੇ ਲੁਧਿਆਣਾ ਸਿਵਲ ਹਸਪਤਾਲ 'ਚ ਬੱਚੀ ਨੂੰ ਜਨਮ ਦਿੱਤਾ ਹੈ। ਇਹ ਬੇੱਹਦ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਜਨਮ ਸਥਾਨ ਅਤੇ ਮੌਤ ਦਾ ਸਥਾਨ ਕੁਦਰਤ ਵੱਲੋਂ ਨਿਸ਼ਚਿਤ ਹੁੰਦਾ ਹੈ। ਇਸੇ ਤੱਥ ਨੂੰ ਸੱਚ ਸਾਬਤ ਕਰਦਿਆਂ ਅੱਜ ਇੱਕ ਪਾਕਿਸਤਾਨ ਜਾ ਰਹੀ ਗਰਭਵਤੀ ਔਰਤ ਦਾ ਜਣੇਪਾ ਸਿਵਲ ਹਸਪਤਾਲ ਲੁਧਿਆਣਾ ਵਿੱਚ ਹੋਇਆ।