Ferozepur Panchayat Election 2024: ਫ਼ਿਰੋਜ਼ਪੁਰ `ਚ ਪਿੰਡ ਵਾਸੀਆਂ ਨੇ ਸ਼ੁਰੂ ਨਹੀਂ ਹੋਣ ਦਿੱਤੀ ਵੋਟਿੰਗ, ਲੋਕਾਂ ਦੀਆਂ ਨਹੀਂ ਬਣੀਆਂ ਹਨ ਵੋਟਾਂ, ਦੇ ਰਹੇ ਹਨ ਧਰਨਾ

रिया बावा Tue, 15 Oct 2024-9:39 am,

Ferozepur Panchayat Election 2024: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਪਿੰਡ ਵਾਸੀਆਂ ਨੇ ਅਜੇ ਤੱਕ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ। ਉਹ ਕੱਲ੍ਹ ਸਵੇਰ ਤੋਂ ਹੀ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ 441 ਵੋਟਾਂ ਪਾਉਣ ਦੀ ਮੰਗ ਕਰ ਰਹੇ ਹਨ। ਇਸ ਪਿੰਡ ਵਿੱਚ ਲੋਕਾਂ ਦੀ ਪੰਚਾਇਤੀ ਵੋਟਾਂ ਨਹੀਂ ਬਣੀਆਂ, ਪੋਲਿੰਗ ਬੂਥ ਦੇ ਬਾਹਰ ਧਰਨੇ ਵਿੱਚ ਬੈਠੇ ਹਨ ਅਤੇ ਹੁਣ ਤੱਕ ਸਰਕਾਰੀ ਅਮਲੇ ਨੂੰ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।

More videos

By continuing to use the site, you agree to the use of cookies. You can find out more by Tapping this link