Sri Muktsar Sahib: ਗਿੱਦੜਬਾਹਾ ਹਲਕੇ ਦੇ 14 ਪਿੰਡਾਂ `ਚ ਅੱਜ ਵੋਟਾਂ ਸ਼ੁਰੂ, ਸੁਰੱਖਿਆ ਦੇ ਸਖਤ ਪ੍ਰਬੰਧ
Sri Muktsar Sahib: ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਸ਼ੁਰੂ ਹੋ ਗਈ ਹੈ। ਅਮਨ ਸ਼ਾਂਤੀ ਨਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ 28 ਬੂਥ ਬਣਾਏ ਗਏ ਹਨ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤਾ ਗਏ ਹਨ। ਦੌਲਾ, ਆਸਾ ਬੁਟਰ, ਦਾਦੂ ਮਹੱਲਾ ਮੱਲਣ, ਖਿੜਕੀਆਂ ਵਾਲਾਂ, ਵਾੜਾ ਕਿਸ਼ਨ ਪੂਰਾ, ਬੁਟਰ ਸ਼੍ਰੀ, ਭਾਰੂ , ਭੁੰਦੜ , ਕੋਠੇ ਹਿਮਤ ਪੂਰਾ, ਲੁੰਡੇ ਵਾਲਾ, ਮਨਿਆ ਵਾਲਾਂ ਸ਼ੇਖ, ਖੁਣਨ ਖੁਰਦ , ਬੁਟਰ ਬਖੁਆ ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਹੋ ਰਹੀ ਹੈ।