Parineeti-Raghav Wedding video: ਪਰਿਣੀਤੀ-ਰਾਘਵ ਦਾ ਉਦੈਪੁਰ `ਚ ਸ਼ਾਨਦਾਰ ਸਵਾਗਤ, ਲੱਗੇ ਵੱਡੇ ਵੱਡਾ ਪੋਸਟਰ
Parineeti Chopra-Raghav Chadha Wedding: ਪਰਿਣੀਤੀ ਚੋਪੜਾ ਅਤੇ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ 'ਚ ਸਿਰਫ਼ ਦੋ ਦਿਨ ਬਾਕੀ ਹਨ। ਦੋਵੇਂ ਉਦੈਪੁਰ 'ਚ ਵਿਆਹ ਕਰਨ ਜਾ ਰਹੇ ਹਨ। ਅੱਜ ਦੋਵੇਂ ਆਪਣੇ ਪਰਿਵਾਰ ਨਾਲ ਵਿਆਹ ਲਈ ਉਦੈਪੁਰ ਪਹੁੰਚ ਗਏ ਹਨ। ਇਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ।