Parineeti Chopra- Raghav Chadha Video: ਰਾਘਵ ਚੱਢਾ ਦੇ ਘਰ ਕੁਝ ਇਸ ਤਰ੍ਹਾਂ ਹੋਇਆ ਪਰਿਣੀਤੀ ਚੋਪੜਾ ਦਾ ਸਵਾਗਤ, ਵੇਖੋ ਵੀਡੀਓ
Parineeti Chopra Raghav Chadha Wedding New Video: ਪ੍ਰਸ਼ੰਸਕਾਂ ਵਿੱਚ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਦਾ ਕ੍ਰੇਜ਼ ਅਜੇ ਘੱਟ ਨਹੀਂ ਹੋਇਆ ਸੀ। ਇਸ ਦੌਰਾਨ ਪਰੀ ਦੇ ਸਹੁਰੇ ਘਰ ਹੋਏ ਸ਼ਾਨਦਾਰ ਸਵਾਗਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਜੋੜੇ ਦੇ ਵਿਆਹ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਹਮਣੇ ਆਈ ਹੈ ਜਿਸ 'ਚ ਪਰਿਣੀਤੀ ਦੇ ਨਵੇਂ ਘਰ 'ਚ ਸਵਾਗਤ ਤੋਂ ਲੈ ਕੇ ਰਸਮਾਂ ਤੱਕ ਦੀ ਬੇਹੱਦ ਖੂਬਸੂਰਤ ਝਲਕ ਦਿਖਾਈ ਗਈ ਹੈ।