ਦਿਲਜੀਤ ਦੋਸਾਂਝ ਦੇ ਨਾਲ ਆਉਣ ਵਾਲੀ `ਚਮਕੀਲਾ` ਬਾਇਓਪਿਕ `ਚ ਨਜ਼ਰ ਆਵੇਗੀ ਪਰਿਣੀਤੀ ਚੋਪੜਾ..
Dec 10, 2022, 21:52 PM IST
ਦਿਲਜੀਤ ਦੁਸਾਂਝ ਜਲਦ ਹੀ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਦੋਵੇਂ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਤੇ ਕੰਮ ਤੇ ਕਰ ਰਹੇ ਹਨ। ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ਦੌਰਾਨ ਫਿਲਮ ਦੀ ਲੀਡ ਲੇਡੀ ਦੀ ਪੁਸ਼ਟੀ ਕਰ ਦਿੱਤੀ ਹੈ ਜੋ ਕੀ ਪ੍ਰੀਨਿਤੀ ਚੋਪੜਾ ਹੈ। ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਅੰਤ ਤੱਕ ਵੇਖੋ..