Parliament Attack: 23 ਸਾਲ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਸੰਸਦ ਭਵਨ `ਤੇ ਹਮਲਾ, PM ਮੋਦੀ ਸਮੇਤ ਕਈ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
Parliament Attack: ਦਿੱਲੀ ਵਿੱਚ ਸੰਸਦ 'ਤੇ ਹਮਲੇ ਦੇ 23 ਸਾਲ ਪੂਰੇ ਹੋਣ 'ਤੇ ਉਪ-ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਸਭਾ ਐਲਓਪੀ ਮਲਿਕਾਰਜੁਨ ਖੜਗੇ, ਲੋਕ ਸਭਾ ਐਲਓਪੀ ਰਾਹੁਲ ਗਾਂਧੀ, ਕੇਂਦਰੀ ਐਚਐਮ ਅਮਿਤ ਸ਼ਾਹ, ਕੇਂਦਰੀ ਮੰਤਰੀ ਜੇਪੀ ਨੱਡਾ, ਕਿਰਨ ਰਿਜਿਜੂ ਅਤੇ ਹੋਰਾਂ ਵੱਲੋਂ ਸੰਸਦ ਵਿੱਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।