ਅੱਜ ਹੋਵੇਗੀ Budget Session ਦੀ ਸ਼ੁਰੂਆਤ, 13 ਫਰਵਰੀ ਤੱਕ ਚਲੇਗਾ ਸੈਸ਼ਨ ਦਾ ਪਹਿਲਾ ਪੜਾਅ
Jan 31, 2023, 12:00 PM IST
ਅੱਜ ਦੇਸ਼ ਦੇ ਸਲਾਨਾ ਬਜਟ ਦੀ ਸ਼ੁਰੂਆਤ ਹੋਵੇਗੀ ਤੇ ਬਜਟ ਸੈਸ਼ਨ ਦੇ ਪਹਿਲੇ ਦਿਨ ਦ੍ਰੋਪਦੀ ਮੁਰਮੂ ਪਹਿਲੀ ਵਾਰ ਸੰਸਦ ਨੂੰ ਸੰਬੋਧਨ ਕਰਨਗੇ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..