Parmish Verma ਨੂੰ ਆਈ ਆਪਣੀ ਧੀ ਸਦਾ ਦੀ ਯਾਦ, ਸ਼ੇਅਰ ਕੀਤਾ ਪਿਆਰਾ ਵੀਡੀਓ
Apr 03, 2023, 22:13 PM IST
ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਕਸਰ ਆਪਣੇ ਨਵੇਂ ਗਾਣਿਆਂ ਨੂੰ ਲੈਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ 'ਚ ਹੀ ਅਦਾਕਾਰ ਆਪਣੀ ਧੀ ਸਦਾ ਨਾਲ ਵੀਡੀਓ ਸ਼ੇਅਰ ਕੀਤੀ ਤੇ ਇੰਝ ਲੱਗ ਰਿਹਾ ਜਿਵੇਂ ਉਹ ਆਪਣੀ ਧੀ ਨੂੰ ਮਿਸ ਕਰ ਰਹੇ ਹਨ। ਦੱਸ ਦਈਏ ਕਿ 30 ਸਤੰਬਰ ਨੂੰ ਪਰਮੀਸ਼ ਵਰਮਾ ਅਤੇ ਪਤਨੀ ਗੀਤ ਗਰੇਵਾਲ ਵਰਮਾ ਨੂੰ ਇੱਕ ਪਿਆਰੀ ਬੱਚੀ ਦੀ ਬਖਸ਼ਿਸ਼ ਹੋਈ ਸੀ।