ਪਰਮੀਸ਼ ਵਰਮਾ ਨੇ ਸਾਂਝਾ ਕੀਤਾ ਆਪਣੀ ਬੇਟੀ ਸਦਾ ਨਾਲ ਇੱਕ ਪਿਆਰਾ ਵੀਡੀਓ..
Dec 03, 2022, 21:04 PM IST
30 ਸਤੰਬਰ ਨੂੰ ਪਰਮੀਸ਼ ਵਰਮਾ ਅਤੇ ਪਤਨੀ ਗੀਤ ਗਰੇਵਾਲ ਵਰਮਾ ਦੇ ਇੱਕ ਪਿਆਰੀ ਬੱਚੀ ਦੀ ਬਖਸ਼ਿਸ਼ ਹੋਈ ਸੀ। ਉਹਨਾਂ ਨੇ ਆਪਣੀ ਬੱਚੀ ਦਾ ਨਾਮ ਸਦਾ ਰੱਖਿਆ ਸੀ। ਹਾਲ 'ਚ ਹੀ ਪਰਮੀਸ਼ ਵਰਮਾ ਨੇ ਆਪਣੀ ਬੇਟੀ ਸਦਾ ਨਾਲ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ, ਤੁਸੀ ਵੀ ਦੇਖੋ..