Chandigarh News: ਸੀਟੀਯੂ ਸਟਾਫ ਦਾ ਕਾਰਨਾਮਾ; ਖਿੜਕੀ ਖੋਲ੍ਹਣ ਦੀ ਬਜਾਏ ਬਾਹਰ ਲਟਕੀ ਸਵਾਰੀ ਨੂੰ ਦੂਰ ਤੱਕ ਲੈ ਗਏ

ਰਵਿੰਦਰ ਸਿੰਘ Fri, 18 Oct 2024-2:00 pm,

Chandigarh News: ਚੰਡੀਗੜ੍ਹ ਦੇ ਸੀਟੀਯੂ ਬੱਸ ਦੇ ਡਰਾਈਵਰ-ਕੰਡਕਟਰ ਦਾ ਕਾਰਨਾਮਾ ਸਾਹਮਣਾ ਆਇਆ ਹੈ। ਬੱਸ ਦੀ ਖਿੜਕੀ ਨਹੀਂ ਖੋਲ੍ਹੇ ਜਾਣ ਉਤੇ ਸਵਾਰੀ ਬਾਹਰ ਲਟਕ ਗਈ। ਬੱਸ ਸਟਾਫ ਨੇ ਬੱਸ ਰੋਕਣ ਦੀ ਬਜਾਏ ਭਜਾ ਲਈ। ਸੀਟੀਯੂ ਬੱਸ ਸਟਾਫ ਵੱਲੋਂ ਸਵਾਰੀ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

More videos

By continuing to use the site, you agree to the use of cookies. You can find out more by Tapping this link