Pathankot Mining Viral Video: ਪਠਾਨਕੋਟ ਚ ਮਾਈਨਿੰਗ ਮਾਫੀਆ ਦਾ ਸੜਕ ਤੇ ਨੰਗਾ ਨਾਚ, ਵੇਖੋ ਵੀਡੀਓ
Pathankot Mining Viral Video: ਪਠਾਨਕੋਟ 'ਚ ਮਾਈਨਿੰਗ ਮਾਫੀਆ ਸੜਕ 'ਤੇ ਨੰਗਾ ਕਰਦਾ ਨਜ਼ਰ ਆ ਰਿਹਾ ਹੈ, ਵੀਡੀਓ 'ਚ ਮਾਈਨਿੰਗ ਪ੍ਰਸ਼ਾਸਨ ਦੇ ਲੋਕ ਵੀ ਸਾਫ ਨਜ਼ਰ ਆ ਰਹੇ ਹਨ ਪਰ ਪਠਾਨਕੋਟ ਦਾ ਪੂਰਾ ਪ੍ਰਸ਼ਾਸਨ ਚੁੱਪ ਹੈ ਪਰ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ 'ਚ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀ, ਟਰਾਂਸਪੋਰਟਰ ਅਤੇ ਮਾਈਨਿੰਗ ਮਾਫੀਆ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹ ਵੀਡੀਓ ਪਠਾਨਕੋਟ ਦੇ ਮਾਧੋਪੁਰ ਦਾ ਹੈ ਜਿੱਥੇ ਕਈ ਰਾਊਂਡ ਫਾਇਰ ਕੀਤੇ ਗਏ।