Pathankot News: ਪਠਾਨਕੋਟ ਪੁਲਿਸ ਨੇ ਚਲਾਇਆ `ਆਪ੍ਰੇਸ਼ਨ ਸੀਲ`, ਚੱਪੇ-ਚੱਪੇ `ਤੇ ਸਖ਼ਤ ਨਜ਼ਰ
Pathankot News: ਪੰਜਾਬ 'ਚ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣ ਲਈ ਪਠਾਨਕੋਟ ਪੁਲਿਸ ਵੱਲੋਂ Pathankot latest video : ਆਪ੍ਰੇਸ਼ਨ ਸੀਲ ਚਲਾਇਆ ਗਿਆ ਹੈ। ਇਸ ਤਹਿਤ ਦੂਜੇ ਰਾਜਾਂ ਤੋਂ ਪੰਜਾਬ 'ਚ ਦਾਖਲ ਹੋਣ ਵਾਲੇ ਸਾਰੇ ਸਰਹੱਦੀ ਰਸਤੇ ਸੀਲ ਕਰ ਦਿੱਤੇ ਗਏ ਹਨ। ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਦਾਖਲ ਹੋਣ ਵਾਲੀ ਮਾਧੋਪੁਰ ਬਾਰਡਰ 'ਤੇ ਐਸ.ਐਸ.ਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਪੁਲਿਸ ਨੇ ਖੁਦ ਫੋਰਸ ਨਾਲ ਤਾਇਨਾਤ ਹੈ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਵਾਲੇ ਸਾਰੇ ਰੂਟ ਸੀਲ ਹਨ ਅਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।