Patiala Accident: ਪਟਿਆਲਾ `ਚ ਵਾਪਰਿਆ ਦਰਦਨਾਕ ਹਾਦਸਾ, ਟੱਕਰ ਮਗਰੋਂ ਟਰੱਕ ਅਤੇ ਮੋਟਰਸਾਈਕਲ `ਚ ਲੱਗੀ ਅੱਗ, ਵੇਖੋ ਵੀਡੀਓ

रिया बावा Sat, 08 Jun 2024-10:26 am,

Patiala Accident: ਦੇਰ ਰਾਤ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਟੱਕਰ ਮਗਰੋਂ ਟਰੱਕ ਅਤੇ ਮੋਟਰਸਾਈਕਲ 'ਚ ਅੱਗ ਲੱਗ ਗਈ। ਦਰਅਸਲਇੱਕ ਟਰੱਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਅਤੇ ਬਾਈਕ ਵਿਚਕਾਰ ਫਸ ਜਾਣ ਕਾਰਨ ਬਾਈਕ ਸਵਾਰ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਦੇ 3 ਵਜੇ ਦਾ ਦੱਸਿਆ ਜਾ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link