Patiala News: ਨਾਭਾ ਦੇ ਭੋੜੇ ਸਾਈਫਨ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪਿਆ 40 ਫੁੱਟ ਦਾ ਵੱਡਾ ਪਾੜ, ਵੇਖੋ ਵੀਡੀਓ
Jul 13, 2023, 13:07 PM IST
Patiala News: ਪਟਿਆਲਾ ਦੇ ਨਾਭਾ ਦੇ ਭੋੜੇ ਸਾਈਫਨ ਵਿਚ ਪਾਣੀ ਦਾ ਪੱਧਰ ਵਧਣ ਕਾਰਨ 40 ਫੁੱਟ ਦਾ ਵੱਡਾ ਪਾੜ ਪੈ ਗਿਆ ਹੈ। ਇਸਦੇ ਨਾਲ ਹੀ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੀ। ਇਸ ਮੁਸੀਬਤ ਦਾ ਹੱਲ ਜੇਬੀਸੀ ਮਸ਼ੀਨਾਂ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਪਿੰਡ ਦੇ ਨਾਲ ਲੱਗਦੀ ਗਊਸ਼ਾਲਾ ਜਿਥੇ ਲਗਭਗ 500 ਗਾਵਾਂ ਨੂੰ ਰੱਖਿਆ ਗਿਆ ਹੈ , ਉਹ ਵੀ ਪਾਣੀ ਦੀ ਲਪੇਟ 'ਚ ਆ ਗਈ। ਇਸਦੇ ਨਾਲ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਤੇ ਪਹੁੰਚੀ, ਵੀਡੀਓ ਵੇਖੋ ਤੇ ਜਾਣੋ..