Patiala Cylinders Video: ਭਾਖੜਾ ਨਹਿਰ ਚ ਤੈਰਦੇ ਨਜ਼ਰ ਆਏ ਗੈਸ ਸਿਲੰਡਰ, ਵੇਖੋ ਵੀਡੀਓ

रिया बावा Mon, 05 Feb 2024-7:56 am,

Patiala Cylinders Video ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੀ ਗੱਡੀ 70 ਦੇ ਕਰੀਬ ਗੈਸ ਸਿਲੰਡਰਾਂ ਸਮੇਤ ਭਾਖੜਾ ਨਹਿਰ ਵਿੱਚ ਜਾ ਡਿੱਗੀ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਭਾਖੜਾ ਨਹਿਰ ਵਿੱਚ ਗੈਸ ਸਿਲੰਡਰ ਤੈਰਦੇ ਨਜ਼ਰ ਆਏ ਹਨ। ਇਸ ਹਾਦਸੇ ਵਿੱਚ ਗੱਡੀ ਦਾ ਫਿਲਹਾਲ ਚਾਲਕ ਲਾਪਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਨੇਰਾ ਹੋ ਜਾਣ ਕਰ ਕੇ ਕੋਈ ਸਫਲਤਾ ਹਾਸਲ ਨਹੀਂ ਹੋ ਸਕੀ।

More videos

By continuing to use the site, you agree to the use of cookies. You can find out more by Tapping this link