Helmet Girl: ਮਹਿਜ਼ 9 ਸਾਲ ਦੀ ਉਮਰ ਚ ਇਸ ਲੜਕੀ ਨੇ 5600 ਫੁੱਟ ਤੇ ਜਾ ਕੇ ਦਿੱਤਾ ਹਮੇਸ਼ਾ ਹੈਲਮਟ ਪਾਉਣ ਦਾ ਸੰਦੇਸ਼

रिया बावा Tue, 02 Jul 2024-1:13 pm,

Patiala Helmet Girl: ਮਹਿਜ਼ 9 ਸਾਲ ਦੀ ਉਮਰ ਵਿੱਚ ਇਸ ਲੜਕੀ ਨੇ 5600 ਫੁਟ ਤੇ ਜਾ ਕੇ ਹਮੇਸ਼ਾ ਹੈਲਮਟ ਪਾਉਣ ਦਾ ਸੰਦੇਸ਼ ਦਿੱਤਾ। ਇਸ ਲੜਕੀ ਨੂੰ ਹੈਲਮਟ ਗਰਲ ਦਾ ਖਿਤਾਬ ਮਿਲਿਆ। ਇਸ ਮੌਕੇ ਅਸੀਂ ਕਾਵਿਆ ਜਿਸ ਦੀ ਉਮਰ 9 ਸਾਲ ਓਹ੍ਹ ਪਟਿਆਲਾ ਦੇ YPS ਸਕੂਲ ਚ 4th ਕਲਾਸ ਦੀ ਪੜਾਈ ਕਰ ਰਹੀ ਹੈ। ਲੋਕ ਵਾਹਨ ਚਲਾਉਣ ਸਮੇ ਆਪਣਾ ਹੈਲਮਟ ਪਾਉਣ, ਇਸ ਸੰਦੇਸ਼ ਨੂੰ ਓਹ ਲਗਾਤਾਰ ਲੋਕਾਂ ਨੂੰ ਦੇ ਰਹੀ ਹੈ। ਦੱਸ ਦਈਏ ਕਿ ਕਾਵਿਆ ਤਾਂਈਕਮਾਂਡੋ ਦੀ ਖਿਡਾਰਨ ਵੀ ਹੈ ਉਹ ਖੇਡ ਦੇ ਦੌਰਾਨ ਵੀ ਲੋਕ ਹੈਲਮਟ ਪਾਉਣ ਦਾ ਸੰਦੇਸ਼ ਦਿੰਦੀ ਹੈ।

More videos

By continuing to use the site, you agree to the use of cookies. You can find out more by Tapping this link