Patiala Ki Rao River: ਪਟਿਆਲਾ ਕੀ ਰਾਓ ਨਦੀ ਮੀਂਹ ਕਾਰਨ ਆਈ ਉਫਾਨ `ਤੇ! ਵਸਨੀਕਾਂ ਲਈ ਬਣੀ ਮੁਸੀਬਤ, ਵੇਖੋ ਵੀਡੀਓ `ਚ ਹਾਲ
Patiala Ki Rao River: ਮੋਹਾਲੀ ਦੇ ਕਸਬਾ ਨਵਾਂ ਗਰਾਓਂ ਵਿੱਚੋਂ ਲੰਘ ਰਹੀ ਪਟਿਆਲਾ ਕੀ ਰਾਓ ਨਦੀ ਵਿੱਚ ਇੱਕ ਦਮ ਪਾਣੀ ਆਉਣ ਨਾਲ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਇਸ ਦੌਰਾਨ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਪਟਿਆਲਾ ਕੀ ਰਾਓ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਵੇਖੋ ਵੀਡੀਓ